DJJOHAL
Home
Banke prami
Banke prami Karma Bai
Banke prami Karma Bai Mp3 Song Download
Title : Banke prami.mp3
Album : Banke prami
Lyrics : Kb
Music : Karma bai
Label : Jass Peera De
Released : 2025-06-27
Description: Banke prami Karma Bai Mp3 Download, Banke prami Karma Bai Single Songs mp3 song from album Banke prami. This song lyrics by Kb music composed by Karma bai. This latest Banke prami Single Songs song released by label Jass Peera De on date 2025-06-27. Download Banke prami Single Songs mp3 song in high quality free from DJJOhAL.
Get This Song
Download MP3 in 48 Kbps [1.38 MB] Download MP3 in 128 Kbps [3.47 MB]
Your browser does not support the audio element.
Banke prami Lyrics ਬਣ ਕੇ ਪ੍ਰੇਮੀ ਫਿਰ ਦਿਲ ਨੂੰ ਡੁਲਾਉਣਾ ਕੀ ।
ਅੱਗੇ ਨੂੰ ਵਧਾ ਕੇ ਪੈਰ ਪਿੱਛੇ ਨੂੰ ਹਟਾਉਣਾ ਕੀ ।
1. ਹੱਸ ਹੱਸ ਪ੍ਰੀਤ ਜਿੰਨ੍ਹਾਂ ਗੁਰੂ ਨਾਲ ਲਾਈ ਹੈ। ਦੁਨੀਆਂ ਦੀ ਲੋਕ ਲਾਜ ਸਿਰ ਤੋਂ ਹਟਾਈ ਹੈ | ਜਗਤ ਦੇ ਤਾਨ੍ਹੇ ਸੁਣ ਉਹਨ੍ਹਾਂ ਘਬਰਾਉਣਾ ਕੀ । ਬਣ ਕੇ ਪ੍ਰੇਮੀ...
2. ਗੁਰੂ ਸੇ ਨਿਭਾਉਣਾ ਪਿਆਰ ਬੜਾ ਦੁਸ਼ਵਾਰ ਹੈ | ਪ੍ਰੇਮ ਦੇ ਬਾਜ਼ਾਰ ਵਿੱਚ ਸਿਰਾਂ ਦਾ ਵਪਾਰ ਹੈ। ਬਣ ਕੇ ਪਤੰਗਾ ਫੇਰ ਜ਼ਿੰਦ ਨੂੰ ਲੁਕਾਉਣਾ ਕੀ । ਬਣ ਕੇ ਪ੍ਰੇਮੀ...
3. ਦੁਨੀਆਂ ਦੇ ਨਾਲ ਉਨ੍ਹਾਂ ਵਾਸਤਾ ਕੀ ਰੱਖਣਾ । ਜ਼ਹਿਰ ਦਾ ਪਿਆਲਾ ਜਿੰਨ੍ਹਾਂ ਪ੍ਰੇਮ ਪਿੱਛੇ ਚੱਖਣਾ । ਉਨ੍ਹਾਂ ਝੂਠੀ ਦੁਨੀਆਂ "ਚ ਮਨ ਨੂੰ ਫਸਾਉਣਾ ਕੀ । ਬਣ ਕੇ ਪ੍ਰੇਮੀ...
4. ਸੌਂਪ ਦਿੱਤੀ ਜ਼ਿੰਦ ਜਿਨ੍ਹਾਂ ਸਤਿਗੁਰ ਪਿਆਰੇ ਨੂੰ | ਅਪਣਾ ਬਣਾਇਆ ਜਿੰਨ੍ਹਾਂ ਡੁਬਦੇ ਤਾਰਨਹਾਰੇ ਨੂੰ | ਦੁੱਖਾਂ ਦੇ ਸਮੁੰਦਰਾਂ "ਚ ਉਨ੍ਹਾਂ ਗੋਤਾ ਲਾਉਣਾ ਕੀ | ਬਣ ਕੇ ਪ੍ਰੇਮੀ ਫਿਰ ਦਿਲ ਨੂੰ ਡੁਲਾਉਣਾ ਕੀ । ਅੱਗੇ ਨੂੰ ਵਧਾ ਕੇ ਪੈਰ ਪਿੱਛੇ ਨੂੰ ਹਟਾਉਣਾ ਕੀ । |
© 2026 DjJohal.Is